Skip to content
Instagram & Content Free for members

Instagram Professional Account ਕਿਵੇਂ ਬਣਾਈਏ — Step by Step

ਆਪਣੇ ਆਮ Instagram ਨੂੰ ਮੁਫ਼ਤ ਵਿੱਚ Business/Professional account ਵਿੱਚ ਬਦਲੋ — insights, contact ਬਟਨ ਅਤੇ ads ਲਈ ਤਿਆਰ।

Instagram Professional Account ਕਿਵੇਂ ਬਣਾਈਏ — Step by Step

Professional account ਬਿਲਕੁਲ ਮੁਫ਼ਤ ਹੈ ਅਤੇ ਇਸ ਨਾਲ ਤੁਹਾਨੂੰ ਮਿਲਦਾ ਹੈ: ਕਿੰਨੇ ਲੋਕਾਂ ਨੇ ਪੋਸਟ ਦੇਖੀ (Insights), Call / WhatsApp / Email ਬਟਨ, ਤੁਹਾਡੇ ਬਿਜ਼ਨਸ ਦੀ category, ਅਤੇ ads ਚਲਾਉਣ ਦੀ ਸਹੂਲਤ।

Creator ਅਤੇ Business ਵਿੱਚ ਫ਼ਰਕ

  • Business — ਦੁਕਾਨ, ਸ਼ੋਰੂਮ, ਕਲੀਨਿਕ, ਸਰਵਿਸ। ਪਤਾ ਅਤੇ contact ਬਟਨ ਮਿਲਦੇ ਹਨ। ਜ਼ਿਆਦਾਤਰ ਬਿਜ਼ਨਸ ਲਈ ਇਹੀ ਚੁਣੋ।
  • Creator — ਜੇ ਤੁਸੀਂ ਖ਼ੁਦ ਇੱਕ ਚਿਹਰਾ ਹੋ (coach, influencer, artist)। Music ਵਰਤਣ ਵਿੱਚ ਜ਼ਿਆਦਾ ਖੁੱਲ੍ਹ।

Keep learning

Chat on WhatsApp (opens in new tab)