Skip to content
Websites Free for members

GoDaddy ਤੋਂ Domain ਕਿਵੇਂ ਖ਼ਰੀਦੀਏ — A to Z ਆਸਾਨ ਗਾਈਡ (Step by Step)

ਆਪਣੇ ਬਿਜ਼ਨਸ ਦਾ ਨਾਮ .com ਜਾਂ .in ਵਿੱਚ ਕਿਵੇਂ ਖ਼ਰੀਦੀਏ — ਹਰ ਕਲਿੱਕ ਤਸਵੀਰਾਂ ਨਾਲ, ਇੰਨਾ ਆਸਾਨ ਕਿ ਬੱਚਾ ਵੀ ਕਰ ਲਵੇ।

GoDaddy ਤੋਂ Domain ਕਿਵੇਂ ਖ਼ਰੀਦੀਏ — A to Z ਆਸਾਨ ਗਾਈਡ (Step by Step)

Domain ਤੁਹਾਡੇ ਬਿਜ਼ਨਸ ਦਾ ਆਨਲਾਈਨ ਪਤਾ ਹੈ — ਜਿਵੇਂ ਦੁਕਾਨ ਦਾ ਪਤਾ ਹੁੰਦਾ ਹੈ, ਉਸੇ ਤਰ੍ਹਾਂ ਵੈੱਬਸਾਈਟ ਦਾ ਪਤਾ ਹੁੰਦਾ ਹੈ। ਜਿਵੇਂ hitmocreations.com। ਇਸ ਗਾਈਡ ਵਿੱਚ ਅਸੀਂ GoDaddy ਤੋਂ domain ਖ਼ਰੀਦਣ ਦਾ ਹਰ ਕਦਮ ਤਸਵੀਰਾਂ ਨਾਲ ਸਮਝਾਂਗੇ।

ਸ਼ੁਰੂ ਕਰਨ ਤੋਂ ਪਹਿਲਾਂ ਕੀ ਚਾਹੀਦਾ ਹੈ?

  • ਇੱਕ ਮੋਬਾਈਲ ਜਾਂ ਲੈਪਟਾਪ ਅਤੇ ਇੰਟਰਨੈੱਟ
  • ਤੁਹਾਡਾ ਈਮੇਲ ਅਤੇ ਮੋਬਾਈਲ ਨੰਬਰ
  • ਪੇਮੈਂਟ ਲਈ UPI, ਡੈਬਿਟ ਜਾਂ ਕ੍ਰੈਡਿਟ ਕਾਰਡ
  • ਆਪਣੇ ਬਿਜ਼ਨਸ ਦੇ 2–3 ਨਾਮ ਸੋਚ ਕੇ ਰੱਖੋ (ਜੇ ਪਹਿਲਾ ਨਾ ਮਿਲੇ)

ਵਧੀਆ Domain ਨਾਮ ਕਿਵੇਂ ਚੁਣੀਏ?

  • ਛੋਟਾ ਅਤੇ ਆਸਾਨ ਰੱਖੋ — ਬੋਲਣ ਅਤੇ ਲਿਖਣ ਵਿੱਚ ਸੌਖਾ
  • ਹਾਈਫ਼ਨ (-) ਅਤੇ ਨੰਬਰ ਨਾ ਪਾਓ — ਲੋਕ ਭੁੱਲ ਜਾਂਦੇ ਹਨ
  • .com ਸਭ ਤੋਂ ਵਧੀਆ ਹੈ। ਜੇ ਸਿਰਫ਼ ਭਾਰਤ ਵਿੱਚ ਕੰਮ ਹੈ ਤਾਂ .in ਵੀ ਠੀਕ ਹੈ
  • ਸ਼ਹਿਰ ਦਾ ਨਾਮ ਜੋੜ ਸਕਦੇ ਹੋ, ਜਿਵੇਂ sharmasweetsjalandhar.com

Keep learning

Chat on WhatsApp (opens in new tab)